Form Adopted For Mandatory Use

5deacdad68db8b7a18a1c61c84e0da9034127fa5

California Superior Local Rules

Loading PDF viewer…

Form Adopted For Mandatory Use

5deacdad68db8b7a18a1c61c84e0da9034127fa5

California Superior Local Rules

DMV ਕਾਰਵਾਈਆਂ ਵੱਖਰੀਆਂ: ਮੈਂ ਸਮਝਦਾ/ਦੀ ਹਾਂ ਿਕ ਮੇਰੀ ਿਗ�ਫਤਾਰੀ ਜਾਂ ਸਜ਼ਾ ਦੇ ਨਤੀਜੇ ਵਜੋਂ DMV DMV ਮੇਰੇ ਲਾਇਸੰਸ ਨ ੂੰ ਸੀਮਤ, ਮੁਅੱਤਲ, ਜਾਂ ਰੱਦ ਕਰ ਸਕਦਾ ਹੈ, ਸ਼ਰਾਬ ਪੀ ਕੇ ਡਰਾਈਵਰ ਪ�ੋਗਰਾਮ ਨ ੂੰ ਪੂਰਾ ਕਰਨ ਅਤੇ ਇਗਨੀਸ਼ਨ ਇੰਟਰਲਾਕ ਿਡਵਾਈਸ ਦੀ ਸਥਾਪਨਾ ਦੀ ਮੰਗ ਕਰ ਸਕਦਾ ਹੈ। ਮੈਂ ਸਮਝਦਾ/ਦੀ ਹਾਂ ਿਕ ਇਹ ਕਾਰਵਾਈਆਂ ਅਦਾਲਤ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਤੋਂ ਵਾਧੂ ਹਨ ਅਤੇ ਵੱਖਰੀਆਂ ਹਨ। 4. ਵਾਹਨ ਿਵਕਰੀ: ਮੈਂ ਸਮਝਦਾ/ਦੀ ਹਾਂ ਿਕ, ਜੇਕਰ ਮੈਂ ਉਸ ਵਾਹਨ ਦਾ ਰਿਜਸਟਰਡ ਮਾਲਕ ਹਾਂ ਿ ਜ ਸ ਨ ੂੰ ਮੈਂ ਇਸ ਅਪਰਾਧ ਿਵੱਚ ਚਲਾਇਆ ਸੀ, ਤਾਂ ਅਦਾਲਤ ਵਾਹਨ ਨ ੂੰ ਪਰੇਸ਼ਾਨੀ ਘੋਿਸ਼ਤ ਕਰ ਸਕਦੀ ਹੈ ਅਤੇ ਇ ਸ ਨ ੂੰ ਵੇਚਣ ਦਾ ਹੁਕਮ ਦੇ ਸਕਦੀ ਹੈ ਜੇਕਰ ਮ ੈ ਨ ੂੰ ਪਿਹਲਾਂ ਵਾਹਨ ਕੋਡ ਦੀਆਂ ਧਾਰਾਵਾਂ 12500(a), 14601, 14601.1, 14601.2, 14601.3, 14601.4 ਜਾਂ 14601.5 ਦੀ ਉ ਲੰ ਘ ਣ ਾ ਕਰਨ ਦਾ ਦੋਸ਼ੀ ਠਿਹਰਾਇਆ ਿਗਆ ਹੈ। (VC 14607.6) ਮੈਂ ਇਨ�ਾਂ ਦੋਨਾਂ ਪੰਿਨਆਂ 'ਤੇ ਸਾਰੀ ਜਾਣਕਾਰੀ ਪੜ� ਲਈ ਹੈ ਅਤੇ ਸਮਝ ਲਈ ਹੈ। ਤਰੀਕ:  (ਮੁਦਾਲ ੇ ਦੇ ਦਸਤਖਤ)

Document details

CollectionCalifornia Superior Local Rules
Citation5deacdad68db8b7a18a1c61c84e0da9034127fa5
Typecourt_rule
Languageen
Formatpdf
SourceCA_LOCAL
Identifier5deacdad68db8b7a18a1c61c84e0da9034127fa5

Source file is stored in the law ingest library (pdf).

Form Adopted For Mandatory Use | CaseLite